Search Bar

55+ Best Punjabi Sad And Love Status [New 2024]

ਹੈਲੋ ਦੋਸਤੋ ਜੇਕਰ ਤੁਸੀ Punjabi Sad And Love Status ਦੇਖ ਰਹੇ ਹੋ ਤਾ ਤੁਸੀ ਮੇਰੀ ਵੈੱਬਸਾਈਟ ਤੇ ਸਬ ਤੋਂ ਘੈਂਟ ਪੰਜਾਬੀ ਪਿਆਰ ਅਤੇ ਉਦਾਸ ਸਟੇਟਸ ਦੇਖ ਤੇ ਪੜ੍ਹ ਸਕਦੇ ਹੋ।


Best Punjabi Sad And Love Status:


punjabi status sad love


 ਛੱਡਣ ਲੱਗਿਆ ਕਈ ਕਮੀਆ ਗਿਣਵਾ ਗਿਆ ਉਹ ਸ਼ਖਸ਼😔,

 ਜਦੋਂ ਪਸੰਦ ਕੀਤਾ ਸੀ ਉਦੋਂ ਕਿਹੜਾ ਰੱਬ (Rabb)ਸੀ ਮੈਂ🥺!


ਖਾਮੋਸ਼ (khamosh)ਹਾਂ ਤਾਂ ਬੱਸ ਤੇਰੀ ਖੁਸ਼ੀ ਲਈ,

ਇਹ ਨਾ ਸੋਚੀ ਕਿ ਮੇਰੇ ਦਿਲ (❤️)ਨੂੰ ਦਰਦ ਨਹੀਂ ਹੁੰਦਾ!


 ਅਧੂਰਾ ਹੀ ਰਿਹਾ ਮੇਰੇ ਇਸ਼ਕੇ (Ishq)ਦਾ ਸਫਰ,

ਕਦੇ ਰਸਤਾ ਖੋ ਗਿਆ , ਕਦੀ ਹਮਸਫਰ!!😔


ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ (mainu) ਖੋਣ ਦਾ,🥺 

ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ!😥 


ਅਲਵਿਦਾ (Alvida) ਆਖ ਸੱਜਣ,ਤੁਰ ਗਿਆ ਦੂਰ ਸੀ,😥

ਬੇਵਫਾ ਨਹੀਂ  ਸੀ, ਉਦੋਂ ਉਹ ਵੀ ਮਜਬੂਰ ਸੀ!😭


Punjabi Sad Status: 


ਦਿਲ (Dil) ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ,😔 

ਹੱਸ ਕੇ ਬੋਲਣ ਵਾਲੀ ਅੱਜ ਮੈਨੂੰ (mainu)ਬਹੁਤ ਰਵਾਉਂਦੀ ਏ!😖


ਦੂਰ (Door)ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀਂ ਸਕਦੇ,🙁

 ਖੋਣਾ(Khona)ਵੀ ਨਹੀਂ ਚਾਹੁੰਦੇ ਪਰ ਉਸਨੂੰ ਪਾ ਵੀ ਨਹੀਂ ਸਕਦੇ!😩


ਹੁਣ ਕਿਵੇਂ ਸਾਹ ਚਲਦੇ ਨੇ ਮੁਲਾਕਾਤਾਂ (Mulakataan)ਤੋਂ ਬਿਨਾਂ,😞

ਹੁਣ ਕਿਵੇਂ ਰੋਟੀ ਲੰਘਦੀ ਏ ਗਲਬਾਤਾਂ  ਤੋਂ ਬਿਨਾਂ!😔


ਮਿਲਿਆ ਤਾਂ ਬਹੁਤ ਕੁਝ ਹੈ ਇਸ ਜ਼ਿੰਦਗੀ ਵਿੱਚ,😢

ਪਰ ਯਾਦ (Yaad)ਬਹੁਤ ਆਉਦੇ ਨੇ,ਜਿਹਨਾ ਨੂੰ ਹਾਸਲ ਨਾ ਕਰ ਸਕੇ!😥


punjabi status sad love


ਚਾਹ ਦੇ ਆਖਰੀ ਘੁੱਟ ਵਰਗੀਆਂ ਨੇ ਯਾਦਾਂ (Yadaan)ਉੁਸਦੀਆਂ,😔

ਨਾ ਤਾਂ ਖਤਮ ਕਰਨਾ ਚੰਗਾ,ਲੱਗਦਾ ਤੇ ਨਾ ਹੀ ਛੱਡਣਾ!!😭


ਤੇਰੀਆ ਅੱਖਾ ਦੇ ਵਿੱਚ ਦੇਖਣ ਨੂੰ ਜੀਅ ਕਰਦਾ ਤਸਵੀਰ (Tasveer)ਮੇਰੀ,🥺 

ਤੈਨੂੰ ਪਾਅ ਨਾ ਸਕਿਆ ਇਹ ਸੀ ਬੁਰੀ ਤਕਦੀਰ (Taqdeer)ਮੇਰੀ!😫


ਨਾ ਛੇੜ ਗਮਾਂ ਦੀ ਰਾਖ ਨੂੰ ਕਿਤੇ-ਕਿਤੇ ਅੰਗਾਰੇ (Angaare)ਹੁੰਦੇ ਨੇ,😔

ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ਤਾਹੀਓਂ ਹੰਝੂ(Hanjuu)ਖਾਰੇ ਹੁੰਦੇ ਨੇ!😭 


Famous Punjabi Love Status:


ਦੂਰੀਆਂ ਵਿੱਚ ਹੀ ਪਰਖੇ ਜਾਂਦੇ ਨੇ ਰਿਸ਼ਤੇ(Rishtey),😔 

ਅੱਖਾਂ ਸਾਹਮਣੇ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਨੇ!😓 


ਕਿੱਥੇ ਮਿਲਦਾ ਅੱਜ ਦੇ ਜ਼ਮਾਨੇ(Zamaane)ਵਿੱਚ ਸਮਝਣ ਵਾਲਾ, 🥺

ਜੋ ਕੋਈ  ਵੀ  ਆਉਂਦਾ ਸਮਝਾ(Samjhaa)ਕੇ ਚਲਾ ਜਾਂਦਾ !😔



punjabi status sad love


ਤੇਰੇ ਵਾਅਦੇ ਸੀ ਅਜੀਬ ਕੁੜੇ, ਰੱਖੇ ਸੀ ਦਿਲ ਦੇ ਬੜੇ ਕਰੀਬ ਕੁੜੇ, 🙁 

ਕਿਉ ਲੈ ਬੈਠੀ ਦਰਜਾ ਰੱਬ ਦਾ ਨੀ ,ਜੇ ਨਹੀਂ  ਸੀ ਸਾਡੇ  ਨਸੀਬ ਕੁੜੇ!😩


ਕਦੇ ਸਕੂਨ(Sakoon)ਸੀ ਤੇਰੀਆਂ ਗੱਲਾਂ ਵਿੱਚ,😞

ਹੁਣ ਤੇਰਾ ਨਾਂ ਸੁਣਕੇ ਗੱਲ ਬਦਲ ਦਿੰਦੇ ਹਾਂ!😓 


ਉਹਨੂੰ ਮੇਰੇ ਵਿੱਚ ਖ਼ਾਮੀਆਂ(Khamiyaan)ਮਿਲ ਗਈਆਂ,

ਜਾਂ ਕਹਿ ਲਓ ਕਿਸੇ ਨਵੇਂ ਵਿੱਚ ਖੂਬੀਆਂ!😯

Post a Comment

0 Comments

–>